Ik Baba (Official Video) | Kanwar Grewal | Latest Punjabi Song 2020 | Rubai Music
Videóleírás
Ez most a legforróbb ritmus! A(z) Ik Baba (Official Video) | Kanwar Grewal | Latest Punjabi Song 2020 | Rubai Music igazi közönségkedvenc lett. Ha nem akarsz lemaradni a legnagyobb zenei trendekről, kattints a lejátszásra, és pörgesd maximumon a hangerőt nálunk, ahol a slágerek laknak. Zene a legmagasabb szinten! A(z) Ik Baba (Official Video) | Kanwar Grewal | Latest Punjabi Song 2020 | Rubai Music magas bitrátájú streamben várja, hogy elindítsd a lejátszónkban. Ne érd be a tömörített, recsegő verziókkal, nálunk a zenehallgatás teljes kikapcsolódást garantál minden egyes nap.
Ik Baba (Official Video) | Kanwar Grewal | Latest Punjabi Song 2020 | Rubai Music
#IkBaba #KanwarGrewal #RubaiMusic
Welcome to Official Youtube channel of Kanwar Grewal
Published on 18 August 2020
Song Name - Ik Baba
Singer - Kanwar Grewal
Lyrics - Navjot Kaur
Music - Manpreet Singh
Mixing - 13DB (Sunny Nagra)
Director - Mandeep Panesar
A Film By - MP Creationz
Editor - Mandeep S. Rupal ( https://www.instagram.com/mandeeps.rupal )
D. O. P. - Kirpal Sandhu ( https://www.instagram.com/dop.kirpal.sandhu )
Production Design - Bars Production (https://www.instagram.com/bars.production )
Special Thanks - Gram Panchayat Village Sialoo
Music Label - Rubai Music
Presentation - Harjinder Laddi ( https://www.instagram.com/harjinder_laddi)
Project by - Manveer Singh (https://www.instagram.com/manveer_singh1)
Lyrics:-
ਆ ਕੇ ਵਸਿਆ ਇੱਕੋ ਦਿਲਾਂ ਵਿੱਚ ਸਭਨਾਂ ਦੇ
ਧਰਤੀ ਅੰਬਰ ਪਾਣੀ ਅਗਨੀ ਪਵਨਾਂ ਦੇ
ਮਾਲਕ ਖੰਡ ਬ੍ਰਹਿਮੰਡ ਤੇ ਲੋਕ ਪਾਤਾਲਾਂ ਦੇ
ਇਹਦੀ ਬਾਣੀ ਦੇ ਵਿੱਚ ਉੱਤਰ ਸਭ ਸਵਾਲਾਂ ਦੇ
ਕਿੱਸੇ ਨਾ ਕੋਈ ਇਸ ਤੋਂ ਉੱਚੇ ਪੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ
ਇਕ ਓਂਕਾਰ ਦਾ ਹੋਕਾ ਸਭ ਨੂੰ ਦੇਂਦਾ ਏ
ਇੱਕ ਨਿਗਾਹ ਨਾਲ ਹਰ ਮਜ਼ਹਬ ਨੂੰ ਵੇਹਂਦਾ ਏ
ਸੱਚ ਦਾ ਰਾਹੀ ਸੱਚ ਦੀ ਬਾਣੀ ਬੋਲਦਾ
ਲੈ ਕੇ ਤੱਕੜੀ ਤੇਰਾਂ ਤੇਰਾਂ ਤੋਲਦਾ
ਚੋਜ ਨਿਆਰੇ ਭੈਣ ਨਾਨਕੀ ਵੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ
ਉੱਚੇ ਛੱਡ ਕੇ ਨੀਂਵੇਆਂ ਦੇ ਨਾਲ ਬਹਿੰਦਾ ਏ
ਵੰਡ ਕੇ ਛਕਦਾ ਕਿਰਤੀ ਬਣ ਕੇ ਰਹਿੰਦਾ ਏ
ਰੱਖਦਾ ਲਾਜ ਜੇ ਦਰ ਤੇ ਆ ਕੋਈ ਢਹਿੰਦਾ ਏ
ਤੇਰਾ ਭਾਣਾ ਮੀਠਾ ਮੂੰਹੋਂ ਕਹਿੰਦਾ ਏ
ਕਲਮ ਇਹਦੀ ਵਿੱਚ ਜ਼ੋਰ ਜਿੰਨਾਂ ਸ਼ਮਸ਼ੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ
To subscribe to our channel go to :- https://www.youtube.com/channel/UC_5E6mgUd1xhfP3et71RtEg?view_as=subscriber
Follow us on facebook at :-https://www.facebook.com/kanwargrewal...
Follow us on Instagram at:-
https://www.instagram.com/kanwar_grew...
Follow us on Snapchat at :-
https://www.snapchat.com/add/teamkgrewal
Contact for any queries at +919417957035 or email at rubaimusicofficial@gmail.com






























![BLAME : Monu [Official Music Video] ProdGK | RMG | Latest Punjabi Song 2020](https://i.ytimg.com/vi/dl3kPLcqkWQ/hqdefault.jpg)

















































